top of page

ਧਰਮ ਫ਼ਿਰਕੇ ਗਿਰੋਹ Dharam Firke Giroh

ਧਰਮ ਫ਼ਿਰਕੇ ਗਿਰੋਹ

Dharam Firke Giroh

 by: Gursharanjit Singh (Dr.)

ਇਸ ਪੁਸਤਕ ਵਿਚ ਦੁਨੀਆਂ ਦੇ ਸਾਰੇ ਧਰਮਾਂ ਤੇ ਸੰਪਰਦਾਵਾਂ ਬਾਰੇ ਸਚਿੱਤਰ ਜਾਣਕਾਰੀ ਦਿੱਤੀ ਗਈ ਹੈ । ਲੇਖਕ ਨੇ ਧਰਮਾਂ ਦੇ ਅੰਦਰੂਨੀ ਝਗੜਿਆਂ, ਫ਼ਿਰਕਿਆਂ ਦੇ ਟਕਰਾਅ ਅਤੇ ਧਾਰਮਿਕ ਗਿਰੋਹਾਂ ਦੀਆਂ ਸਮਾਜ-ਵਿਰੋਧੀ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ ਹੈ । ਪੁਸਤਕ ਵਿਚ ਧਰਮਾਂ ਦੇ ਮੋਢੀ ਮਹਾਂਪੁਰਸ਼ਾਂ ਦੀਆਂ ਸੰਖੇਪ ਜੀਵਨੀਆਂ ਵੀ ਦਿੱਤੀਆ ਹਨ ਤੇ ਹਰ ਧਰਮ ਦੇ ਦਾਰਸ਼ਨਿਕ ਪੱਖਾਂ ਨੂੰ ਸੰਖਿਪਤ ਰੂਪ ਵਿਚ ਪੇਸ਼ ਕੀਤਾ ਗਿਆ ਹੈ । ਆਰਟ ਪੇਪਰ ਉਪਰ ਬਹੁਰੰਗੀ ਛਪਾਈ ਨਾਲ ਛਪੀ ਵੱਡੇ A-4 ਸਾਈਜ਼ ਦੀ ਇਹ ਪੁਸਤਕ ਨਾਯਾਬ ਤੋਹਫ਼ਾ ਹੈ ।

    ₹675.00Price
    Quantity
    bottom of page